Tuesday, November 17, 2020

How To Track Punbus And Punjab Roadways Buses ?

ਜੇਕਰ ਤੁਸੀਂ ਵੀ Punbus ਜਾ punjab roadways ਦੀਆ ਬੱਸਾਂ ਵਿੱਚ ਸਫ਼ਰ ਕਰਦੇ ਹੋ ਜਾ ਤੁਹਾਡਾ ਕੋਈ ਰਿਸ਼ਤੇਦਾਰ, ਯਾਰ ਦੋਸਤ ਸਫਰ ਕਰਦਾ ਹੈ




    ਬੱਸ ਨੂੰ ਟਰੈਕ ਕਰਨ ਸੰਬੰਧੀ

    ਹੁਣ ਤੁਸੀਂ ਅਸਾਨੀ ਨਾਲ ਉਸ ਬੱਸ ਨੂੰ ਟਰੈਕ ਕਰ ਸਕਦੇ ਹੋ ਤੇ ਪਤਾ ਲੈ ਸਕਦੇ ਹੋ ਤੁਸੀਂ ਆਪਣੇ ਸਫਰ ਵਿੱਚ ਕਿੱਥੇ ਕੋ ਪੁੱਜ ਗਏ , ਇਸ ਤੋ ਇਲਾਵਾ ਜੇਕਰ ਤੁਹਾਡੇ ਕੋਈ ਰਿਸ਼ਤੇਦਾਰ ਜਾ ਯਾਰ ਦੋਸਤ ਬੱਸ ਦੇ ਸਫਰ ਰਾਹੀਂ ਤੁਹਾਡੇ ਕੋਲ ਰਿਹਾ ਹੈ ਤਾਂ ਤੁਸੀਂ ਉਸ ਨੂੰ ਅਸਾਨੀ ਨਾਲ ਟਰੈਕ ਕਰ ਸਕਦੇ ਹੋ ਤੇ ਪਤਾ ਲੈ ਸਕਦੇ ਹੋ ਕੇ ਬੱਸ ਤੁਹਡੇ ਕੋਲੋ ਕਿੰਨੀ ਕੋ ਦੂਰ ਹੈ| ਇਸ ਦੀ ਲਈ ਤੂਹਾਨੂੰ ਸਿਰਫ ਬੱਸ ਦੇ ਆਖਰੀ ਚਾਰ ਅੱਖਰ ਪਤਾ ਹੋਣਾ ਚਾਹੀਦੇ ਹਨ |

    ਦਿੱਤੀ ਹੋਈ ਟਿਕਟ ਦਏ ਉਪਰੋਂ  ਤੋ ਤੁਸੀਂ ਬੱਸ ਦਾ ਨੰਬਰ ਦੇਖ ਸਕਦੇ ਹੋ, ਇਸ ਤੋ ਬਾਅਦ ਤਹਾਨੂੰ ਗੂਗਲ ਦੇ Play Store ਵਿੱਚ ਜਾਣਾ ਪਏ ਗਾ|

    PUNBUS TRACKER APP DOWNLOAD

    play store ਦੇ ਸਰਚ engine ਵਿਚ Punbus Tracker ਨਾਮ ਦੀ ਐਪ ਜਿਸ ਨੂੰ ਉਪਰ ਦਿੱਤਾ ਗਿਆ ਹੈ |ਇਸ ਨੂੰ ਡਾਊਨਲੋਡ ਕਰਨ ਉਪਰੰਤ Map ਤੇ ਕਲਿੱਕ ਕਰੋ 

    ਬੱਸ ਨੂੰ ਟਰੈਕ ਕਰਨਾ

    ਇਸ ਨੂੰ ਕਲਿੱਕ ਕਰਨ ਤੇ ਸਰਚ ਬਾਕਸ ਖੁਲ ਜਾਵੇ ਗਾ ਜਿਸ ਵਿਚ ਤੁਸੀਂ ਬੱਸ ਦੇ ਆਖਰੀ ਚਾਰ ਅੱਖਰ ਦਰਜ ਕਰਕੇ ਉਸ ਦੇ ਬਾਰੇ ਪਤਾ ਲਗਾ ਸਕਦੇ ਹੋ ਕੇ ਬੱਸ ਕਿਸ ਜਗ੍ਹਾ ਉਪਰ ਹੈ

    ਆਉਣ ਜਾਣ ਵਾਲੀਆਂ ਬੱਸਾਂ

    ਇਸ ਤੋ ਇਲਾਵਾ ਤੁਸੀ arrival ਵਿਚ ਜਾ ਕੇ ਕਿਸੇ ਵੀ ਸਟੋਪ ਨੂੰ ਚੈੱਕ ਕਰਕੇ ਉਸ ਜਗ੍ਹਾ ਉਪਰ ਆਉਣ ਵਾਲਿਆ ਬੱਸਾਂ ਬਾਰੇ ਪਤਾ ਲੱਗਾ ਸਕਦੇ ਹੋ, departure ਵਿਚ ਜਾ ਕੇ ਤੁਸੀਂ 

    ਇਹ ਪਤਾ ਲੱਗਾ ਸਕਦੇ ਹੋ ਕੇ ਕਿਸ ਬੱਸ ਸਟੈਂਡ ਤੋ ਬੱਸ ਕਿਸ ਬੱਸ ਸਟੈਂਡ ਵੱਲ ਜਾਣੀ ਹੈ ਤੇ ਉਸ ਦਾ ਟਾਈਮ ਕਿੰਨੇ ਵਜੇ ਦਾ ਹੈ |




    Popular Posts