ਜੇਕਰ ਤੁਸੀਂ ਵੀ Punbus ਜਾ punjab roadways ਦੀਆ ਬੱਸਾਂ ਵਿੱਚ ਸਫ਼ਰ ਕਰਦੇ ਹੋ ਜਾ ਤੁਹਾਡਾ ਕੋਈ ਰਿਸ਼ਤੇਦਾਰ, ਯਾਰ ਦੋਸਤ ਸਫਰ ਕਰਦਾ ਹੈ

ਬੱਸ ਨੂੰ ਟਰੈਕ ਕਰਨ ਸੰਬੰਧੀ
ਹੁਣ ਤੁਸੀਂ ਅਸਾਨੀ
ਨਾਲ
ਉਸ
ਬੱਸ
ਨੂੰ
ਟਰੈਕ
ਕਰ
ਸਕਦੇ
ਹੋ
ਤੇ
ਪਤਾ
ਲੈ
ਸਕਦੇ
ਹੋ
ਤੁਸੀਂ
ਆਪਣੇ
ਸਫਰ
ਵਿੱਚ
ਕਿੱਥੇ
ਕੋ
ਪੁੱਜ
ਗਏ
, ਇਸ
ਤੋ
ਇਲਾਵਾ
ਜੇਕਰ
ਤੁਹਾਡੇ
ਕੋਈ
ਰਿਸ਼ਤੇਦਾਰ ਜਾ
ਯਾਰ
ਦੋਸਤ
ਬੱਸ
ਦੇ
ਸਫਰ
ਰਾਹੀਂ
ਤੁਹਾਡੇ
ਕੋਲ
ਆ
ਰਿਹਾ
ਹੈ
ਤਾਂ
ਤੁਸੀਂ
ਉਸ
ਨੂੰ
ਅਸਾਨੀ
ਨਾਲ
ਟਰੈਕ
ਕਰ
ਸਕਦੇ
ਹੋ
ਤੇ
ਪਤਾ
ਲੈ
ਸਕਦੇ
ਹੋ
ਕੇ
ਬੱਸ
ਤੁਹਡੇ
ਕੋਲੋ
ਕਿੰਨੀ
ਕੋ
ਦੂਰ
ਹੈ|
ਇਸ
ਦੀ
ਲਈ
ਤੂਹਾਨੂੰ ਸਿਰਫ
ਬੱਸ
ਦੇ
ਆਖਰੀ
ਚਾਰ
ਅੱਖਰ
ਪਤਾ
ਹੋਣਾ
ਚਾਹੀਦੇ
ਹਨ
|
ਦਿੱਤੀ ਹੋਈ ਟਿਕਟ
ਦਏ
ਉਪਰੋਂ
ਤੋ
ਤੁਸੀਂ
ਬੱਸ
ਦਾ
ਨੰਬਰ
ਦੇਖ
ਸਕਦੇ
ਹੋ,
ਇਸ
ਤੋ
ਬਾਅਦ
ਤਹਾਨੂੰ
ਗੂਗਲ
ਦੇ
Play Store ਵਿੱਚ
ਜਾਣਾ
ਪਏ
ਗਾ|
PUNBUS TRACKER APP DOWNLOAD
play store ਦੇ ਸਰਚ engine ਵਿਚ Punbus Tracker ਨਾਮ ਦੀ
ਐਪ
ਜਿਸ
ਨੂੰ
ਉਪਰ
ਦਿੱਤਾ
ਗਿਆ
ਹੈ
|ਇਸ
ਨੂੰ
ਡਾਊਨਲੋਡ ਕਰਨ
ਉਪਰੰਤ
Map ਤੇ
ਕਲਿੱਕ
ਕਰੋ
ਬੱਸ ਨੂੰ ਟਰੈਕ ਕਰਨਾ
ਇਸ
ਨੂੰ
ਕਲਿੱਕ
ਕਰਨ
ਤੇ
ਸਰਚ
ਬਾਕਸ
ਖੁਲ
ਜਾਵੇ
ਗਾ
ਜਿਸ
ਵਿਚ
ਤੁਸੀਂ
ਬੱਸ
ਦੇ
ਆਖਰੀ
ਚਾਰ
ਅੱਖਰ
ਦਰਜ
ਕਰਕੇ
ਉਸ
ਦੇ
ਬਾਰੇ
ਪਤਾ
ਲਗਾ
ਸਕਦੇ
ਹੋ
ਕੇ
ਬੱਸ
ਕਿਸ
ਜਗ੍ਹਾ
ਉਪਰ
ਹੈ
ਆਉਣ ਜਾਣ ਵਾਲੀਆਂ ਬੱਸਾਂ
ਇਸ ਤੋ ਇਲਾਵਾ
ਤੁਸੀ
arrival ਵਿਚ
ਜਾ
ਕੇ
ਕਿਸੇ
ਵੀ
ਸਟੋਪ
ਨੂੰ
ਚੈੱਕ
ਕਰਕੇ
ਉਸ
ਜਗ੍ਹਾ
ਉਪਰ
ਆਉਣ
ਵਾਲਿਆ
ਬੱਸਾਂ
ਬਾਰੇ
ਪਤਾ
ਲੱਗਾ
ਸਕਦੇ
ਹੋ,
departure ਵਿਚ
ਜਾ
ਕੇ
ਤੁਸੀਂ
ਇਹ ਪਤਾ
ਲੱਗਾ
ਸਕਦੇ
ਹੋ
ਕੇ
ਕਿਸ
ਬੱਸ
ਸਟੈਂਡ
ਤੋ
ਬੱਸ
ਕਿਸ
ਬੱਸ
ਸਟੈਂਡ
ਵੱਲ
ਜਾਣੀ
ਹੈ
ਤੇ
ਉਸ
ਦਾ
ਟਾਈਮ
ਕਿੰਨੇ
ਵਜੇ
ਦਾ
ਹੈ
|